Best 50 Punjabi Status | Fb Punjabi Status | Punjabi Ghaint Status : ਅੰਗਰੇਜ਼ੀ ਸੰਸਕਰਣ ਦੇ ਨਾਲ ਪੰਜਾਬੀ ਭਾਸ਼ਾ ਵਿੱਚ ਛੋਟੀ ਇੱਕ ਲਾਈਨ Whatsapp+Facebook ਸਥਿਤੀ। ਖੈਰ ਮੈਂ ਸੱਟਾ ਲਗਾਉਂਦਾ ਹਾਂ ਕਿ ਤੁਹਾਨੂੰ ਪੰਜਾਬੀ ਘੈਂਟ ਸਟੇਟਸ ਲਈ ਕੋਈ ਚੰਗੀ ਸਾਈਟ ਨਹੀਂ ਮਿਲੇਗੀ
Sad Love Story ਭੇਜ ਕੇ ਉਦਾਸ ਮਹਿਸੂਸ ਕਰ ਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰੋ.
Best 50 Punjabi Status | Fb Punjabi Status | Punjabi Ghaint Status
ਜਦ ਮਿਲ ਜਾਵੇਂ ਤੂੰ ਕਰਾਂ ਸ਼ੁਕਰਾਨਾ ਰੱਬ ਦਾ
ਜੇ ਤੂੰ ਨਾ ਮਿਲਿਆ ਤਾਂ ਕੀ ਕਰਨਾ ਜੱਗ ਦਾ. 🙂
ਜੇ ਲੁੱਟਿਆ ਤਾਂ ਤੇਰੀ ਸਾਦਗੀ ਨੇ ਹੀ ਲੁੱਟਣਾ ਏ,
ਲੱਖ ਕਰੀ ਜਾਈ ਭਾਵੇਂ, ਮੇਰੀ ਅਦਾਵਾਂ ਨਾਲ ਨਈਂ ਬਣਦੀ..
ਸਾਨੂੰ ਤੇਰੀ ਵੀ ਕਚੈਹਿਰੀ 🏩 ਰੱਬਾ ਬੰਦ ਲੱਗਦੀ ..
ਦੱਸ ਟੁੱਟਿਆ ਦਿਲਾ 💔 ਦੇ ਕਿਥੇ ਕੇਸ ਕਰੀਏ ….
ਬੁੱਲੇ ਸ਼ਾਹ ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ..
ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨੇ ਪੈਣਾ ..
ਤੂੰ ਕਰਕੇ ਤਾਂ ਦੇਖ ਕਿਸੇ ਨਾਲ ਸੱਚਾ ਪਿਆਰ ❤..
ਫਿਰ ਤੈਨੂੰ ਪਤਾ ਲੱਗੂ ਅਸੀਂ ਹੱਸਣਾ ਕਿਉਂ ਛੱਡ ਦਿੱਤਾ ….
ਤੂੰ ਕਰਕੇ ਤਾਂ ਦੇਖ ਕਿਸੇ ਨਾਲ ਸੱਚਾ ਪਿਆਰ ❤..
ਫਿਰ ਤੈਨੂੰ ਪਤਾ ਲੱਗੂ ਅਸੀਂ ਹੱਸਣਾ ਕਿਉਂ ਛੱਡ ਦਿੱਤਾ ….
ਮੇਰੇ ਬਾਰੇ ਹੁੱਣ ਕਿ ਤੇਰਾ ਖਿਆਲ ਮੈ ਨੀ ਪੁੱਛਦਾ..
ਉਨਾ ਦਿਨਾ ਵਿਚ ਦੱਸਦੇ ਮੈਨੂੰ ਚੋਹਦੀ ਸੀ ਕੇ ਨਹੀ ..
ਤੇਰੇ ਨਾਲ ਮੁਸਕਰਾ ਲਈ ਦਾ ਸਮਾ ਹੱਸ ਕੇ ਟਪਾ ਲਈ ਦਾ..
ਖੁਸ਼ੀਆਂ ਸਾਝੀਆਂ ਕਰ ਕੇ ਤੇਰੇ ਤੋਂ ਗਮ ਛੁਪਾ ਲਈ ਦਾ…..
ਛੱਪੜੀ ਵਿਚ ਅੰਬ 🍋 ਤੱਰਦਾ ਇਹ ਜੁਦਾਈ ਨਾਲੋ ਰੱਬ ਪੈਦਾ ਹੀ ਨਾ ਕਰਦਾ …
ਮੈਂ ਤਾਂ ਉਹਦੀ ਯਾਦ ਨੂੰ ਦਿਲ ਦਾ ਮਾਸ ਖੁਆਇਆ ਹੈ ..
ਪਰ ਉਸਨੂੰ ਸਬਰ ਨੀ ਆਉਂਦਾ ਮੇਰੀ ਰੂਹ ਨੂੰ ਚੂਸੇ ਬਿਨਾਂ..
ਕੀ ਮੈਂ ਆਪਣੀ ਮਾਂ ਬਾਰੇ ਲਿਖ਼ਾ..
ਮੇਰੇ ਕੋਲ ਉਨੇ ਸ਼ਬਦ ਹੀ ਨਹੀ ਜਿੰਨੇ ਮੇਰੀ ਮਾਂ ਵਿੱਚ ਗੁਣ ਨੇ.